------------------------------------------------------------
ਜੀ ਆਇਆਂ ਨੂੰ
------------------------------------------------------------

------------------------------------------------------------
OpenOffice.org 2.0 ReadMe
------------------------------------------------------------

ਇਸ readme ਫਾਇਲ ਦੇ ਆਖਰੀ ਅੱਪਡੇਟ ਲਈ, ਵੇਖੋwww.openoffice.org/welcome/readme.html

ਪਿਆਰੇ ਮਿੱਤਰ

ਇਸ ਫਾਇਲ ਵਿੱਚ ਇਸ ਪ੍ਰੋਗਰਾਮ ਬਾਰੇ ਜਰੂਰੀ ਜਾਣਕਾਰੀ ਸ਼ਾਮਿਲ ਹੈ। ਕਿਰਪਾ ਕਰਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਧਿਆਨ ਨਾਲ ਪੜ੍ਹੋ।

OpenOffice.org ਸਮਾਜ, ਇਸ ਉਤਪਾਦ ਦੇ ਵਿਕਾਸ ਲਈ ਜਿੰਮੇਵਾਰ ਹੈ, ਤੁਹਾਨੂੰ ਵੀ ਸਮਾਜ ਮੈਂਬਰ ਲਈ ਸੱਦਾ ਦਿੰਦਾ ਹੈ। ਇੱਕ ਨਵੇਂ ਉਪਭੋਗੀ ਦੇ ਤੌਰ ਤੇ, ਤੁਸੀਂ OpenOffice.org ਸਾਇਟ ਨੂੰ ਵਧੇਰੇ ਉਪਭੋਗੀ ਜਾਣਕਾਰੀ ਲਈ ਵੇਖ ਸਕਦੇ ਹੋ।
www.openoffice.org/about_us/introduction.html 
OpenOffice.org ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਹੇਠ ਦਿੱਤੇ ਭਾਗ ਵਿੱਚੋਂ ਜਾਣਕਾਰੀ ਪ੍ਰਾਪਤ ਕਰੋ।

------------------------------------------------------------
ਇੰਸਟਾਲੇਸ਼ਨ ਲਈ ਸੂਚਨਾ
------------------------------------------------------------

ਸਿਸਟਮ ਜਰੂਰਤ:

- ਲੀਨਕਸ ਕਰਨਲ ਵਰਜ਼ਨ 2.2.13 ਜਾਂ ਨਵਾਂ
- glibc2 ਵਰਜ਼ਨ 2.2.0 ਜਾਂ ਨਵਾਂ
- Pentium ਬਰਾਬਰ PC
- 128 MB RAM (256 MB RAM ਸਿਫ਼ਰਾਸ਼ੀ)
- 400 MB (ਚੀਨੀ, ਜਾਪਾਨੀ, ਅਤੇ ਕੋਰੀਆਈ ਵਰਜਨ: 550 MB, ਬਹੁ-ਭਾਸ਼ਾਈ ਵਰਜਨ: 900 MB) ਉਪਲੱਬਧ ਹਾਰਡ ਡਿਸਕ
- 800x600 ਜਾਂ ਵੱਧ ਰੈਜ਼ੂਲੇਸ਼ਨ, ਘੱਟੋ-ਘੱਤ 256 ਰੰਗਾਂ ਨਾਲ X ਸਰਵਰ
- ਸਹਾਇਕ ਤਕਨਾਲੋਜੀ ਸੰਦਾਂ ਲਈ ਗਨੋਮ 2.6 ਜਾਂ ਨਵਾਂ
- ਝਰੋਖਾ ਮੈਨੇਜਰ

OpenOffice.org ਚਲਾਉਣ ਸ਼ੁਰੂ ਕਰਨ ਵਿੱਚ ਸਮੱਸਿਆ (ਜਿਵੇਂ ਕਾਰਜ ਲਟਕ ਗਿਆ ਹੈ) ਨਾਲ ਹੀ ਪਰਦਾ ਦ੍ਰਿਸ਼ ਨਾਲ ਮੁਸ਼ਕਿਲ ਵੀ ਗਰਾਫਿਕਸ ਕਾਰਡ ਡਰਾਈਵਰ ਨਾਲ ਹੁੰਦੀ ਹੈ। ਜੇ ਇਹ ਮੁਸ਼ਕਿਲ ਪੇਸ਼ ਆਉਂਦੀ ਹੈ, ਕਿਰਪਾ ਕਰਕੇ ਆਪਣਾ ਗਰਾਫਿਕਸ ਕਾਰਡ ਡਰਾਈਵਰ ਅੱਪਡੇਟ ਕਰੋ ਜਾਂ ਆਪਣੇ ਓਪਰੇਟਿੰਗ ਸਿਸਟਮ ਦਾ ਗਰਾਫਿਕਸ ਡਰਾਈਵਰ ਵਰਤਣ ਦੀ ਕੋਸ਼ਿਸ਼ ਕਰੋ। 3D ਇਕਾਈਆਂ ਵਿਖਾਉਣ ਵਿੱਚ ਸਮੱਸਿਆ ਦਾ ਹੱਲ 'ਸੰਦ - ਚੋਣ - ਝਲਕ - 3D ਝਲਕ' ਵਿੱਚ "Use OpenGL" ਚੋਣ ਨੂੰ ਨਾ-ਸਰਗਰਮ ਕਰਕੇ ਹੋ ਸਕਦਾ ਹੈ।

ਤੁਸੀਂ OpenOffice.org ਪੁਰਾਣੇ ਵਰਜ਼ਨ ਨਾਲ OpenOffice.org 2.0 ਵੀ ਇੰਸਟਾਲ ਕਰ ਸਕਦੇ ਹੋ। ਜੇ ਤੁਸੀਂ ਬਾਅਦ ਵਿੱਚ OpenOffice.org ਦੇ ਪੁਰਾਣੇ ਵਰਜ਼ਨ ਦੀ ਇੰਸਟਾਲੇਸ਼ਨ ਹਟਾਉਣ ਲਈ ਚੁਣਿਆ, ਤੁਹਾਨੂੰ ਨਵੇਂ ਵਰਜ਼ਨ ਦਾ ਇੰਸਟਾਲੇਸ਼ਨ ਪ੍ਰੋਗਰਾਮ ਚਲਾ ਸਕਦੇ ਹੋ ਅਤੇ 'ਮੁਰੰਮਤ' ਚੁਣ ਸਕਦੇ ਹੋ। ਇਸ ਨਾਲ ਇਹ ਪਤਾ ਚਲਦਾ ਹੈ ਕਿ ਨਵਾਂ ਵਰਜ਼ਨ ਤੁਹਾਡੇ ਸਿਸਟਮ ਤੇ ਠੀਕ ਤਰਾਂ ਰਜਿਸਟਰ ਹੈ।

ਕਿਰਪਾ ਕਰਕੇ ਯਾਦ ਰੱਖੋ ਕਿ ਕਲਿੱਪਬੋਰਡ ਦੁਆਰਾ OpenOffice.org 2.0 ਅਤੇ OpenOffice.org 2.0 ਵਿੱਚਕਾਰ ਨਕਲ ਅਤੇ ਚਿਪਕਾਉਣ OpenOffice.org ਫਾਰਮੈਟ ਵਿੱਚ ਕੰਮ ਨਹੀਂ ਕਰ ਸਕਦੇ। ਜੇ ਅਜਿਹਾ ਵਾਪਰਦਾ ਹੈ, 'ਸੋਧ - ਖਾਸ ਚਿਪਕਾਓ' ਚੁਣੋ ਅਤੇ OpenOffice.org ਤੋਂ ਬਿਨਾ ਹੋਰ ਫਾਰਮੈਟ ਚੁਣੋ, ਜਾਂ ਦਸਤਾਵੇਜ਼ ਸਿੱਧਾ ਹੀ OpenOffice.org 2.0 ਵਿੱਚ ਖੋਲੋ।

ਕਿਰਪਾ ਕਰਕੇ ਯਕੀਨਨ ਬਣਾਓ ਕਿ ਤੁਹਾਡੇ ਕੋਲ ਆਪਣੇ ਸਿਸਟਮ ਤੇ ਆਰਜੀ ਡਾਇਰੈਕਟਰੀ ਵਿੱਚ ਲੋੜੀਂਦੀ ਖਾਲੀ ਮੈਮੋਰੀ ਹੈ, ਜਿਸ ਤੇ ਪੜਨ, ਲਿਖਣ ਅਤੇ ਵਰਤਣ ਦੇ ਅਧਿਕਾਰ ਮਨਜੂਰ ਹਨ। ਇੰਸਟਾਲੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਸਾਰੇ ਪ੍ਰੋਗਰਾਮ ਬੰਦ ਕਰੋ।

------------------------------------------------------------
ਗਨੋਮ ਉੱਪਰ ਪ੍ਰੋਗਰਾਮ ਸ਼ੁਰੂਆਤੀ ਦੌਰਾਨ ਗਲਤੀ
------------------------------------------------------------

ਜੇ ਤੁਹਾਨੂੰ OpenOffice.org ਸ਼ੁਰੂਆਤੀ ਵਿੱਚ ਕੋਈ ਮੁਸ਼ਕਿਲ ਹੈ (ਜਿਆਦਾਤਰ ਗਨੋਮ ਵਰਤਣ ਸਮੇਂ) ਕਿਰਪਾ ਕਰਕੇ SESSION_MANAGER ਵਾਤਾਵਰਨ ਵੇਰੀਬਲ ਨੂੰ ਸ਼ੈੱਲ ਜੋ ਤੁਸੀਂ OpenOffice.org ਚਲਾਉਣ ਲਈ ਵਰਤਿਆ ਹੈ ਨੂੰ 'ਨਾ-ਚੁਣੋ' ਨਿਰਧਾਰਿਤ ਕਰੋ। ਅਜਿਹਾ "[office folder]/program" ਡਾਇਰੈਕਟਰੀ ਵਿੱਚ ਲੱਭੇ soffice ਸ਼ੈੱਲ ਸਕਰਿਪਟ ਦੇ ਸ਼ੁਰੂ ਵਿੱਚ "unset SESSION_MANAGER" ਸਤਰ ਸ਼ਾਮਿਲ ਕਰਕੇ ਕੀਤਾ ਜਾ ਸਕਦਾ ਹੈ।

------------------------------------------------------------
ਉਪਭੋਗੀ ਇੰਟਰਫੇਸ ਫੋਂਟ ਤਬਦੀਲੀ
------------------------------------------------------------

OpenOffice.org ਵਿੱਚ ਤੁਸੀਂ ਪਰਦਾ ਦ੍ਰਿਸ਼ ਅਤੇ ਪ੍ਰਿਟਿੰਗ ਲਈ ਵਰਤੇ ਫੋਂਟਾਂ ਨੂੰ ਆਪਣੇ ਸਿਸਟਮ ਤੇ ਵੱਖਰੇ ਫੋਂਟ ਇੰਸਟਾਲਰ ਨਾਲ ਹਟਾ ਕੇ ਤਬਦੀਲ ਕਰ ਸਕਦੇ ਹੋ। ਅਜਿਹਾ ਫੋਂਟ ਹਟਾਉਣ ਵਾਲੇ ਫੰਕਸ਼ਨ ਨਾਲ ਹੋ ਸਕਦਾ ਹੈ। ਇਸ ਫੰਕਸ਼ਨ ਨੂੰ ਵਰਤਣ ਲਈ ਸੰਦ - ਚੋਣ - OpenOffice.org - ਫੋਂਟ ਤਬਦੀਲ ਚੁਣੋ।

OpenOffice.org ਉਪਭੋਗੀ ਇੰਟਰਫੇਸ ਦੇ ਫੋਂਟ ਤਬਦੀਲ ਕਰਨ ਲਈ, ਤੁਹਾਨੂੰ ਮੂਲ ਫੋਂਟ "Andale Sans UI" ਹੋਰ ਫੋਂਟਾਂ ਨਾਲ ਹਟਾਉਣੇ ਪੈਣਗੇ ਅਤੇ ਇਸ ਤਬਦੀਲੀ ਲਈ "ਹਮੇਸ਼ਾ" ਸਥਾਪਨ ਦਰਸਾਓ।

ਵਾਰਤਾਲਾਪ ਦੀ ਵਿਆਖਿਆ ਲਈ OpenOffice.org ਸਹਾਇਤਾ ਵਰਤੋਂ।

------------------------------------------------------------
ਸ਼ਾਰਟ-ਕੱਟ ਸਵਿੱਚਾਂ
------------------------------------------------------------

ਸਿਰਫ ਉਹੀ ਸ਼ਾਰਟਕੱਟ ਸਵਿੱਚਾਂ (ਸਵਿੱਚ ਸੰਜੋਗ), ਜੋ ਓਪਰੇਟਿੰਗ ਸਿਸਟਮ ਨਹੀਂ ਵਰਤਦਾ OpenOffice.org ਵਰਤ ਸਕਦਾ ਹੈ। ਜੇ OpenOffice.org ਸਹਾਇਤਾ ਵਿੱਚ ਦਰਸਾਏ ਅਨੁਸਾਰ ਸਵਿੱਚ ਸੰਜੋਗ OpenOffice.org ਕੰਮ ਨਹੀਂ ਕਰਦਾ, ਜਾਂਚ ਕਰੋ ਕਿ ਕੀ ਇਹ ਸ਼ਾਰਟਕੱਟ ਓਪਰੇਟਿੰਗ ਸਿਸਟਮ ਦੁਆਰਾ ਵਰਤਿਆ ਹੈ। ਅਜਿਹੇ ਅਪਵਾਦ ਲੱਭਣ ਲਈ, ਤੁਸੀਂ ਆਪਣੇ ਓਪਰੇਟਿੰਗ ਸਿਸਟਮ ਦੁਆਰਾ ਨਿਰਧਾਰਿਤ ਸਵਿੱਚਾਂ ਤਬਦੀਲ ਕਰ ਸਕਦੇ ਹੋ। ਬਦਲਵੇਂ ਰੂਪ ਵਿੱਚ ਤੁਸੀਂ OpenOffice.org ਵਿੱਚ ਦਰਸਾਈਆਂ ਸਵਿੱਚਾਂ ਵੀ ਤਬਦੀਲ ਕਰ ਸਕਦੇ ਹੋ। ਇਸ ਮੁੱਦੇ ਤੇ ਵਧੇਰੇ ਜਾਣਕਾਰੀ ਲਈ, OpenOffice.org ਸਹਾਇਤਾ ਜਾਂ ਆਪਣੇ ਓਪਰੇਟਿੰਗ ਸਿਸਟਮ ਦੀ ਦਸਤਾਵੇਜ਼ੀ ਵੇਖੋ।

------------------------------------------------------------
ਫਾਇਲ ਜਿੰਦਰਾ
------------------------------------------------------------

ਮੂਲ ਸਥਾਪਨ ਵਿੱਚ, OpenOffice.org ਵਿੱਚ ਫਾਇਲ ਜਿੰਦਰਾ ਬੰਦ ਹੈ। ਇਸ ਨੂੰ ਸਰਗਰਮ ਕਰਨ ਲਈ, ਤੁਹਾਨੂੰ ਜਾਇਜ਼ ਵਾਤਾਵਰਨ ਵੇਰੀਬਲ SAL_ENABLE_FILE_LOCKING=1 ਨਿਰਧਾਰਿਤ ਕਰਨੇ ਪੈਂਦੇ ਹਨ ਅਤੇ SAL_ENABLE_FILE_LOCKING ਨਿਰਯਾਤ ਕਰੋ। ਇਹ ਇੰਦਰਾਜਾਂ soffice ਸਕਰਿਪਟ ਫਾਇਲ ਵਿੱਚ ਪਹਿਲਾਂ ਹੀ ਅਯੋਗ ਹਨ।

ਚੇਤਾਵਨੀ: ਸਰਗਰਮ ਫਾਇਲ ਜਿੰਦਰਾ ਲੀਨਕਸ NFS 2.0 ਸਮੇਤ Solaris 2.5.1 ਅਤੇ 2.7  ਸਮੱਸਿਆ ਖੜੀ ਕਰ ਸਕਦਾ ਹੈ। ਜੇ ਤੁਹਾਡੇ ਸਿਸਟਮ ਵਾਤਾਵਰਨ ਵਿੱਚ ਇਹ ਪੈਰਾਮੀਟਰ ਹਨ, ਅਸੀਂ ਉਦੇਸ਼ ਦਿੰਦੇ ਹਾਂ ਕਿ ਫਾਇਲ ਜਿੰਦਰਾ ਵਿਸ਼ੇਸਤਾ ਨਾ ਵਰਤੋਂ। ਨਹੀਂ ਤਾਂ, OpenOffice.org ਅਟਕ ਜਾਵੇਗਾ, ਜਦੋਂ ਲੀਨਕਸ ਕੰਪਿਊਟਰ ਤੋਂ NFS ਮਾਊਂਟ ਡਾਇਰੈਕਟਰੀ ਵਿੱਚੋਂ ਫਾਇਲ ਖੋਲਣ ਦੀ ਕੋਸ਼ਿਸ਼ ਕਰਦੇ ਹੋ।

------------------------------------------------------------
ਵਰਤਿਆ / ਤਬਦੀਲ ਸਰੋਤ ਕੋਡ
------------------------------------------------------------

ਹਿੱਸਾ ਅਧਿਕਾਰ 1998, 1999 James Clark. ਹਿੱਸਾ ਅਧਿਕਾਰ 1996, 1998 Netscape ਸੰਚਾਰ ਕਾਰਪੋਰੇਸ਼ਨ।

------------------------------------------------------------
ਸ਼ਾਮਿਲ ਹੋਣਾ
------------------------------------------------------------

OpenOffice.org ਸੰਗਠਨ ਨੂੰ ਇਸ ਜਰੂਰੀ ਮੁਕਤ ਸਰੋਤ ਪ੍ਰੋਜੈਕਟ ਦੇ ਵਿਕਾਸ ਵਿੱਚ ਤੁਹਾਡੇ ਸਰਗਰਮ ਸਹਿਯੋਗ ਤੋਂ ਬਹੁਤ ਫਾਇਦਾ ਹੋਇਆ।

ਉਪਭੋਗੀ ਤੌਰ ਤੇ, ਤੁਸੀਂ ਹਮੇਸ਼ਾ ਵਿਕਾਸ ਕਾਰਜ ਦਾ ਵੱਡਮੁੱਲਾ ਹਿੱਸਾ ਹੋ ਅਤੇ ਅਸੀਂ ਤੁਹਾਨੂੰ ਸੰਗਠਨ ਵਿੱਚ ਲੰਮੇ ਸਮੇਂ ਲਈ ਸਹਿਯੋਗੀ ਹੋਣ ਵਾਸਤੇ ਵਧੇਰੇ ਸਰਗਰਮ ਫਰਜ਼ ਵਿੱਚ ਹਿਸਾ ਲੈਣ ਲਈ ਹੌਂਸਲਾ ਦਿੰਦੇ ਹਾਂ। ਕਿਰਪਾ ਕਰਕੇ ਉਪਭੋਗੀ ਸਫੇ ਨਾਲ ਇਸ ਤੇ ਜੁੜੋ ਅਤੇ ਜਾਂਚ ਕਰੋ:www.openoffice.org 

------------------------------------------------------------
ਰਜਿਸਟਰੇਸ਼ਨ
------------------------------------------------------------

ਕਿਰਪਾ ਕਰਕੇ ਜਦੋਂ ਤੁਸੀਂ ਸਾਫਟਵੇਅਰ ਇੰਸਟਾਲ ਕਰਦੇ ਹੋ ਇਸ ਛੋਟੀ ਜਿਹੀ ਉਤਪਾਦ ਰਜਿਸਟਰੇਸ਼ਨ ਕਾਰਜ ਦੀ ਪੂਰਤੀ ਲਈ ਥੋੜਾ ਸਮਾਂ ਦਿਓ। ਭਾਵੇਂ ਰਜਿਸਟਰੇਸ਼ਨ ਚੋਣਵੀਂ ਹੈ ਪਰ ਅਸੀਂ ਤੁਹਾਨੂੰ ਰਜਿਸਟਰੇਸ਼ਨ ਲਈ ਕਹਾਂਗੇ, ਕਿਉਂਕਿ ਜਾਣਕਾਰੀ ਸੰਗਠਨ ਨੂੰ ਵਧੀਆਂ ਸਾਫਟਵੇਅਰ ਜਚਣ ਲਈ ਅਤੇ ਉਪਭੋਗੀ ਲੋੜਾਂ ਪੂਰੀਆਂ ਕਰਨ ਲਈ ਯੋਗ ਕਰਦਾ ਹੈ। ਇਸ ਦੀ ਰਹੱਸ ਨੀਤੀ ਦੁਆਰਾ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ। ਜੇ ਤੁਸੀਂ ਇੰਸਟਾਲੇਸ਼ਨ ਦੌਰਾਨ ਰਜਿਸਰੇਸ਼ਨ ਨਹੀਂ ਕਰਦੇ, ਤੁਸੀਂ ਵਾਪਿਸ ਜਾ ਸਕਦੇ ਹੋ ਅਤੇ ਕਿਸੇ ਸਮੇਂ ਰਜਿਸਟਰ ਹੋ ਸਕਦੇ ਹੋwww.openoffice.org/welcome/registration-site.html 
------------------------------------------------------------
ਉਪਭੋਗੀ ਨਿਰੀਖਣ
------------------------------------------------------------

ਇੱਥੇ ਉਪਭੋਗੀ ਨਿਰੀਖਣ ਵੀ ਆਨਲਾਈਨ ਸਥਾਪਤ ਕੀਤਾ ਹੈ ਜੋ ਅਸੀਂ ਤੁਹਾਨੂੰ ਭਰਨ ਲਈ ਕਹਿੰਦੇ ਹਾਂ। ਉਪਭੋਗੀ ਨਿਰੀਖਣ ਨਤੀਜਾ OpenOffice.org ਨੂੰ ਅਗਲੀ ਉਤਪਾਦ ਲਈ ਨਵੇਂ ਸਟੈਂਡਰਡ ਦੀ ਸਥਾਪਨ ਵਿੱਚ ਮਦਦ ਕਰਨਗੇ। ਇਸ ਦੀ ਗੁਪਨੀਅਤਾ ਨੀਤੀ ਦੁਆਰਾ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ।

------------------------------------------------------------
ਬੱਗ ਤੇ ਮੁੱਦਿਆਂ ਦੀ ਜਾਣਕਾਰੀ
------------------------------------------------------------

OpenOffice.org ਵੈੱਬ ਸਾਈਟ ਮੇਜ਼ਬਾਨ IssueZilla, ਰਿਪੋਰਟਿੰਗ, ਖੋਜਣ ਅਤੇ ਬੱਗ ਤੇ ਪ੍ਰਭਾਵ ਹੱਲ ਕਰਨ ਲਈ ਸਾਡੀ ਵਿਧੀ। ਅਸੀਂ ਸਾਰੇ ਉਪਭੋਗੀਆਂ ਨੂੰ ਹੱਕ ਪ੍ਰਾਪਤ ਕਰਨ ਅਤੇ ਪ੍ਰਭਾਵ ਜੋ ਤੁਹਾਡੇ ਖਾਸ ਪਲੇਟਫਾਰਮ ਤੇ ਪਏ ਹਨ ਰਿਪੋਰਟ ਕਰਨ ਲਈ ਹੌਂਸਲਾ ਦਿੰਦੇ ਹਾਂ। ਪ੍ਰਭਾਵਾਂ ਦੀ ਸਹੀ ਰਿਪੋਰਟਿੰਗ ਵਧੀਆਂ ਜਰੂਰੀ ਸਹਿਯੋਗ ਹੋਵੇਗਾ ਜੋ ਉਪਭੋਗੀ ਸੰਗਠਨ ਨੂੰ ਉਤਪਾਦ ਦੇ ਵਿਕਾਸ ਅਤੇ ਸੋਧ ਲਈ ਮਦਦ ਕਰ ਸਕਦਾ ਹੈ।

------------------------------------------------------------
ਮੈਂਬਰੀ
------------------------------------------------------------

ਇੱਥੇ ਕੁਝ ਪ੍ਰੋਜੈਕਟ ਪੱਤਰ ਸੂਚੀਆਂ ਹਨ ਜਿਨਾਂ ਵਿੱਚ ਤੁਸੀਂ ਸਹਿਯੋਗੀ ਬਣ ਸਕਦੇ ਹੋwww.openoffice.org/mail_list.html
- ਖਬਰਾਂ: announce@openoffice.org *ਸਾਰੇ ਉਪਭੋਗੀਆਂ ਲਈ ਉਦੇਸ਼ਿਤ* (ਘੱਟ ਆਵਾਜਾਈ)
- ਉਪਭੋਗੀ ਸਹਿਯੋਗ: users@openoffice.org *ਨਵੇਂ ਉਪਭੋਗੀਆਂ ਲਈ ਉਦੇਸ਼ਿਤ* (ਵੱਧ ਆਵਾਜਾਈ) 
- ਮੁੱਖ ਉਪਭੋਗੀ ਚਰਚਾ-ਥਾਂ: discuss@openoffice.org *ਚਰਚਾ ਵਿੱਚ ਭਾਗ ਲੈਣ ਦਾ ਸੌਖਾ ਤਰੀਕਾ* (ਵੱਧ) 
- ਮਾਰਕੀਟਿੰਗ ਪ੍ਰੋਜੈਕਟ: dev@marketing.openoffice.org*ਵਿਕਾਸ ਦੇ ਪਿੱਛੇ* (ਵੱਧ ਪ੍ਰਾਪਤ ਕਰਨ ਲਈ) 
- ਆਮ ਕੋਡ ਸਹਿਯੋਗੀ ਸੂਚੀ: dev@openoffice.org (ਦਰਮਿਆਨੀ/ਵੱਧ) 

------------------------------------------------------------
ਇੱਕ ਜਾਂ ਵਧੇਰੇ ਪ੍ਰੋਜੈਕਟਾਂ ਵਿੱਚ ਸ਼ਾਮਿਲ ਹੋਵੋ
------------------------------------------------------------

ਤੁਸੀਂ ਇਸ ਖੁੱਲੇ ਸਰੋਤ ਪ੍ਰੋਜੈਕਟ ਨੂੰ ਮੁੱਖ ਸਹਿਯੋਗ ਦੇ ਸਕਦੇ ਹੋ, ਭਾਵੇਂ ਤੁਹਾਡੇ ਕੋਲ ਸੀਮਿਤ ਸਾਫਟਵੇਅਰ ਡਿਜ਼ਾਇਨ ਜਾਂ ਕੋਡਿੰਗ ਤਜਰਬੇ ਹਨ। ਹਾਂ, ਤੁਸੀਂ!

ਇੱਥੇhttp://projects.openoffice.org/index.html ਤੁਸੀਂ ਲੋਕਾਲਾਈਜੇਸ਼ਨ, ਪੋਰਟਿੰਗ ਅਤੇ ਗਰੁਪਵੇਅਰ ਤੋਂ ਲੈਕੇ ਅਸਲੀ ਕੋਡਿੰਗ ਤੱਕ ਦੇ ਪ੍ਰੋਜੈਕਟ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀ ਖੋਜੀ ਨਹੀਂ ਹੋ, ਤਾਂ ਦਸਤਾਵੇਜ਼ਾਂ ਜਾਂ ਵਪਾਰ ਪ੍ਰੋਜੈਕਟ ਤੇ ਨਜ਼ਰਸਾਨੀ ਕਰੋ। OpenOffice.org ਵਪਾਰ ਪ੍ਰੋਜੈਕਟ ਓਪਨ ਸੋਰਸ ਸਾਫਟਵੇਅਰ ਦੇ ਵਪਾਰੀਕਰਨ ਲਈ ਨਵੀਂਆਂ ਅਤੇ ਪੁਰਾਣੀਆਂ ਤਕਨੀਕੀ ਤੇ ਲਾਗੂ ਹੁੰਦਾ ਹੈ, ਅਤੇ ਅਸੀਂ ਇਹ ਸਭ ਕੁਝ ਭਾਸ਼ਾ ਅਤੇ ਸਭਿਆਚਾਰ ਦੀਆਂ ਬੇੜੀਆਂ ਤੋੜ ਕੇ ਕਰ ਰਹੇ ਹਾਂ, ਤਾਂ ਕਿ ਤੁਸੀਂ ਸਿਰਫ਼ ਸ਼ਬਦ ਕਹਿ ਕੇ ਅਤੇ ਦੋਸਤਾਂ ਅਤੇ ਮਿੱਤਰਾਂ ਨੂੰ ਇਸ ਆਫਿਸ ਰੂਪ ਬਾਰੇ ਦੱਸ ਸਕਦੇ ਹੋ।

ਤੁਸੀਂ ਇੱਥੇ ਮਾਰਕੀਟਿੰਗ ਸੰਚਾਰ ਤੇ ਜਾਣਕਾਰੀ ਨੈੱਟਵਰਕ ਨਾਲ ਜੁੜ ਕੇ ਸਹਾਇਤਾ ਕਰ ਸਕਦੇ ਹੋ: http://marketing.openoffice.org/contacts.html ਜਿੱਥੇ ਤੁਸੀਂ ਪ੍ਰੈੱਸ, ਮਾਧਿਅਮ, ਸਰਕਾਰੀ ਏਜੰਸੀਆਂ, ਸਹਾਇਕਾਂ, ਸਕੂਲਾਂ, ਲੀਨਕਸ ਉਪਭੋਗੀ ਸਮੂਹ ਅਤੇ ਵਿਕਾਸਵਾਦੀਆਂ ਲਈ ਆਪਣੇ ਦੇਸ਼ ਅਤੇ ਲੋਕਲ ਸੰਗਠਨ ਵਿੱਚ ਸੰਚਾਰ ਸੰਪਰਕ ਮੁਹੱਈਆ ਕਰਦੇ ਹੋ।

------------------------------------------------------------
ਉਪਭੋਗੀ ਸਹਿਯੋਗ
------------------------------------------------------------

OpenOffice.org 2.0 ਨਾਲ ਸਹਾਇਤਾ ਕਰਨ ਲਈ ਲਈ, 'users@openoffice.org' ਪੱਤਰ ਸੂਚੀ ਤੇ ਦੱਸੇ ਪ੍ਰਸ਼ਨਾ ਲਈ ਆਰਚੀਵ ਵੇਖੋwww.openoffice.org/mail_list.htmlਬਦਲਵੇਂ ਰੂਪ ਵਿੱਚ, ਤੁਸੀਂ ਆਪਣਾ ਸਵਾਲਾਂ ਨੂੰ users@openoffice.org ਨੂੰ ਭੇਜ ਸਕਦੇ ਹੋ। ਈ-ਮੇਲ ਜਵਾਬ ਪ੍ਰਾਪਤ ਕਰਨ ਲਈ ਸੂਚੀ ਤੇ ਸਹਿਯੋਗ ਦੇਣਾ ਯਾਦ ਰੱਖੋ।

ਆਮ ਪੁੱਛੇ ਜਾਣ ਵਾਲੇ ਪ੍ਰਸ਼ਨ ਇੱਥੇ ਉਪਲੱਬਧ ਹਨ http://user-faq.openoffice.org/.

------------------------------------------------------------
ਸ਼ੁਰੂ ਕਰਨ ਦਾ ਢੰਗ
------------------------------------------------------------

ਸਹਿਯੋਗ ਦੇਣ ਲਈ ਵਧੀਆ ਤਰੀਕਾ ਹੈ ਇੱਕ ਜਾਂ ਵੱਧ ਪੱਤਰ ਸੂਚੀਆਂ ਤੇ ਸਹਿਯੋਗ ਦਿਓ, ਇੱਕ ਪਲ ਵੇਖੋ, ਅਤੇ ਸ਼ਾਮਿਲ ਬਹੁਤ ਸਾਰੇ ਮੁੱਦਿਆਂ ਤੇ ਆਪਣੇ-ਆਪ ਨੂੰ ਜਾਣੂ ਕਰਾਉਣ ਲਈ ਲਗਾਤਾਰ ਪੱਤਰ ਆਰਚੀਵ ਵਰਤੋ ਕਿਉੰਕਿ OpenOffice.org ਸਰੋਤ ਕੋਡ ਪਿੱਛੇ ਅਕਤੂਬਰ 2000 ਵਿੱਚ ਜਾਰੀ ਕੀਤਾ ਸੀ। ਜਦੋਂ ਤੁਸੀਂ ਅਰਾਮਦੇਹ ਹੋ, ਸਾਰਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਈ-ਮੇਲ ਸਵੈ-ਜਾਣੂ ਕਰਾਓ ਅਤੇ ਅੱਗੇ ਜਾਓ। ਜੇ ਤੁਸੀਂ ਮੁਕਣ ਸਰੋਤ ਤੋਂ ਜਾਣੂ ਨਹੀਂ ਹੋ, ਸਾਡੀ To-Dos ਸੂਚੀ ਦੀ ਜਾਂਚ ਕਰੋ ਅਤੇ ਵੇਖੋ ਕਿ ਕੀ ਇੱਥੇ ਕੁਝ ਹੈ ਜਿਸ ਲਈ ਤੁਸੀਂ ਸਾਡੀ ਮਦਦ ਕਰ ਸਕਦੇ ਹੋ ਇੱਥੇhttp://development.openoffice.org/todo.html.

ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ OpenOffice.org 2.0 ਨਾਲ ਕੰਮ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਸਾਡੇ ਨਾਲ ਆਨਲਾਇਨ ਸ਼ਾਮਿਲ ਹੋਵੇਗੇ।

OpenOffice.org ਕਮਿਊਨਟੀ